Month: ਮਈ 2026

ਪੰਜਾਬ ਦੀਆਂ 105 ਸ਼ਹਿਰੀ ਸੰਸਥਾਵਾਂ ਵਿੱਚ ਅੱਜ ਵੋਟਿੰਗ,29 ਮਈ ਨੂੰ ਨਤੀਜੇ।

ਚੰਡੀਗੜ੍ਹ, 26 ਮਈ 2026 (NewsClick Punjabi) — ਪੰਜਾਬ ਵਿੱਚ ਅੱਜਇਤਿਹਾਸਕ ਮਿਉਂਸਪਲ ਚੋਣਾਂ ਦਾ ਮਹਾਂ-ਮੁਕਾਬਲਾ ਸ਼ੁਰੂ ਹੋ ਗਿਆ ਹੈ।ਸਾਲਾਂ ਦੀ ਉਡੀਕ ਤੋਂ ਬਾਅਦ ਆਖ਼ਰਕਾਰ ਪੰਜਾਬ ਦੇ ਸ਼ਹਿਰੀ ਲੋਕਾਂ ਨੂੰਆਪਣੀ ਆਵਾਜ਼ ਬੁਲੰਦ…

ਐਤਵਾਰ ਚੌਪਹਿਰੇ ਸੇਵਾ ਦੌਰਾਨ ਲੰਗਰ ਹਾਲ ਦੀ ਛੱਤ ਤੋਂ ਲੋਹੇ ਦੀਆਂ ਪਲੇਟਾਂ ਡਿੱਗਣ ਨਾਲ 2 ਔਰਤ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 7 ਤੋਂ 8 ਹੋਰ ਜ਼ਖ਼ਮੀ ਹੋਏ।

ਵੱਡੀ ਖ਼ਬਰ | ਅੰਮ੍ਰਿਤਸਰ ਥਾਂ: ਗੁਰਦੁਆਰਾ ਸ਼ਹੀਦਾਂ ਸਾਹਿਬ, ਅੰਮ੍ਰਿਤਸਰ✍️ ਰਿਪੋਰਟਰ: ਅੰਮ੍ਰਿਤਸਰ: ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਵੱਡਾ ਹਾਦਸਾ — ਲੋਹੇ ਦੀਆਂ ਪਲੇਟਾਂ ਡਿੱਗਣ ਨਾਲ 2 ਸ਼ਰਧਾਲੂ ਔਰਤਾਂ ਦੀ ਮੌਤ, 8 ਜ਼ਖ਼ਮੀ…