Author: News Click Punjabi

ਅੰਮ੍ਰਿਤਸਰ ਦਿਹਾਤੀ ਪੁਲਿਸ ਦੀ ਵੱਡੀ ਕਾਰਵਾਈ, 543 ਗ੍ਰਾਮ ਹੈਰੋਇਨ ਤੇ 4 ਪਿਸਟਲਾਂ ਸਮੇਤ 3 ਨਸ਼ਾ ਤਸਕਰ ਗ੍ਰਿਫ਼ਤਾਰ

ਅੰਮ੍ਰਿਤਸਰ: ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਥਾਣਾ ਘਰਿੰਡਾ ਦੀ ਪੁਲਿਸ ਟੀਮ ਨੇ ਕਾਰਵਾਈ ਕਰਦਿਆਂ 543 ਗ੍ਰਾਮ ਹੈਰੋਇਨ, 4 ਪਿਸਟਲ ਅਤੇ 3…

ਪਿੰਡਾਂ ਵਿੱਚ ਠੋਸ ਕੂੜੇ ਦੇ ਸੁਚੱਜੇ ਪ੍ਰਬੰਧਨ ਲਈ ਗਤੀਵਿਧੀਆਂ ਤੇਜ਼ ਕਰਨ ਦੇ ਨਿਰਦੇਸ਼

ਸਰਪੰਚਾਂ, ਪੰਚਾਂ, ਪੰਚਾਇਤ ਸਕੱਤਰਾਂ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਅੰਮ੍ਰਿਤਸਰ, 9 ਅਗਸਤ 2026: ਪਿੰਡਾਂ ਵਿੱਚ ਠੋਸ ਕੂੜੇ ਦੇ ਸੁਚੱਜੇ ਅਤੇ ਵਿਗਿਆਨਕ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਵਧੀਕ ਡਿਪਟੀ…

ਅੰਮ੍ਰਿਤਸਰ ’ਚ ਕਥਿਤ 500 ਕਰੋੜ ਦੀ ਠੱਗੀ ਮਾਮਲੇ ਨੂੰ ਲੈ ਕੇ ਕਿਸਾਨ ਜਥੇਬੰਦੀ ਦਾ ਪੱਕਾ ਮੋਰਚਾ, 13 ਅਗਸਤ ਨੂੰ ਗੋਲਡਨ ਗੇਟ ’ਤੇ ਸ਼ਿਫਟ ਕਰਨ ਦੀ ਚੇਤਾਵਨੀ

ਅੰਮ੍ਰਿਤਸਰ, 9 ਅਗਸਤ: ਅੰਮ੍ਰਿਤਸਰ ਦੇ ਗੋਲਡਨ ਗੇਟ ਨੇੜੇ ਪਿਛਲੇ ਚਾਰ ਦਿਨਾਂ ਤੋਂ ਕਥਿਤ ਵੱਡੀ ਵਿੱਤੀ ਠੱਗੀ ਦੇ ਮਾਮਲੇ ਨੂੰ ਲੈ ਕੇ ਧਰਨਾ ਜਾਰੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਮਝੈਲ ਦੇ…

ਅੰਮ੍ਰਿਤਸਰ ਦੇ ਹਰ ਵਾਰਡ ਵਿੱਚ ਫੋਗਿੰਗ ਮਸ਼ੀਨਾਂ ਭੇਜੀਆਂ, ਡੇਂਗੂ-ਮਲੇਰੀਆ ਤੋਂ ਬਚਾਅ ਲਈ ਲਗਾਤਾਰ ਹੋਵੇਗੀ ਫੋਗਿੰਗ: ਡਾ. ਅਜੇ ਗੁਪਤਾ

ਅੰਮ੍ਰਿਤਸਰ, 8 ਅਗਸਤ 2026: ਬਰਸਾਤ ਦੇ ਮੌਸਮ ਨੂੰ ਦੇਖਦਿਆਂ ਡੇਂਗੂ ਅਤੇ ਮਲੇਰੀਆ ਵਰਗੀਆਂ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਕੇਂਦਰੀ ਵਿਧਾਨ ਸਭਾ ਹਲਕੇ ਵਿੱਚ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ…

ਅੰਮ੍ਰਿਤਸਰ ‘ਚ ਜੁਗਰਾਜ ਸਿੰਘ ਖ਼ਿਲਾਫ਼ ਕਰੋੜਾਂ ਦੀ ਠੱਗੀ ਮਾਮਲਾ ਤਪਿਆ, ਪੀੜਤਾਂ ਵੱਲੋਂ ਘਰ ਤੋਂ ਗੋਲਡਨ ਗੇਟ ਤੱਕ ਰੋਸ ਮਾਰਚ

ਅੰਮ੍ਰਿਤਸਰ: ਸ਼ਹਿਰ ਵਿੱਚ ਪੈਸੇ ਡਬਲ ਕਰਨ ਦੇ ਨਾਂ ‘ਤੇ ਹੋਈ ਕਥਿਤ ਕਰੋੜਾਂ ਰੁਪਏ ਦੀ ਠੱਗੀ ਦਾ ਮਾਮਲਾ ਹੁਣ ਭਖਦਾ ਜਾ ਰਿਹਾ ਹੈ। ਜੁਗਰਾਜ ਸਿੰਘ ਨਾਮਕ ਵਿਅਕਤੀ ਖ਼ਿਲਾਫ਼ ਸੈਂਕੜਿਆਂ ਪੀੜਤ ਪਰਿਵਾਰਾਂ…

ਅੰਮ੍ਰਿਤਸਰ ’ਚ ਕਰੋੜਾਂ ਦੀ ਕਥਿਤ ਠੱਗੀ! 200 ਤੋਂ ਵੱਧ ਪਰਿਵਾਰਾਂ ਨੇ ਲਾਇਆ ਧਰਨਾ, ‘ਪੈਸੇ ਡਬਲ’ ਕਰਨ ਦਾ ਦਿੱਤਾ ਸੀ ਝਾਂਸਾ

ਘਰ-ਜ਼ਮੀਨਾਂ ਵੇਚਣ ਤੱਕ ਪਹੁੰਚੀ ਨੌਬਤ, ਪੀੜਤਾਂ ਦਾ ਦਾਅਵਾ—50 ਕਰੋੜ ਤੋਂ ਵੱਧ ਦੀ ਰਕਮ ਫਸੀ; ਕਿਸਾਨ ਜਥੇਬੰਦੀ ਨੇ ਲਾਇਆ ਮੋਰਚਾ ਅੰਮ੍ਰਿਤਸਰ, 8 ਅਗਸਤ 2026: ਅੰਮ੍ਰਿਤਸਰ ਵਿੱਚ ਪੈਸੇ ਡਬਲ ਕਰਨ ਅਤੇ ਪ੍ਰਾਪਰਟੀ…

ਪੰਜਾਬ ਕ੍ਰਾਈਮ ਨਿਊਜ਼: ਮੋਹਾਲੀ ਵਿੱਚ ਵਿਦਿਆਰਥਣ ਨਾਲ ਕਥਿਤ ਬਲਾਤਕਾਰ ਤੇ ਬਲੈਕਮੇਲ, ਖੰਨਾ ਥਾਣੇ ਵਿੱਚ ਕਾਰੋਬਾਰੀ ਦੀ ਮੌਤ; 4 ਗ੍ਰਿਫ਼ਤਾਰ

ਚੰਡੀਗੜ੍ਹ/ਮੋਹਾਲੀ/ਖੰਨਾ, 6 ਅਗਸਤ 2026: ਪੰਜਾਬ ਵਿੱਚ ਕਾਨੂੰਨ-ਵਿਵਸਥਾ ਨਾਲ ਜੁੜੀਆਂ ਦੋ ਗੰਭੀਰ ਘਟਨਾਵਾਂ ਸਾਹਮਣੇ ਆਈਆਂ ਹਨ। ਮੋਹਾਲੀ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਕਥਿਤ ਬਲਾਤਕਾਰ, ਹਮਲੇ ਅਤੇ ਅਸ਼ਲੀਲ ਵੀਡੀਓ ਰਾਹੀਂ…

ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ: DA ਮਾਮਲੇ ਵਿੱਚ ਸੁਪਰੀਮ ਕੋਰਟ ਪਹੁੰਚੇ ਮੁਲਾਜ਼ਮ, ਦਾਇਰ ਕੀਤੀ ਕੈਵੀਏਟ ਪਟੀਸ਼ਨ

ਚੰਡੀਗੜ੍ਹ, 6 ਅਗਸਤ 2026: ਪੰਜਾਬ ਸਰਕਾਰ ਦੇ ਲੱਖਾਂ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ (DA) ਅਤੇ ਮਹਿੰਗਾਈ ਰਾਹਤ (DR) ਦਾ ਮਾਮਲਾ ਹੁਣ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਹੈ। ਪੰਜਾਬ…

ਗੁਰਬਾਣੀ ਪ੍ਰਸਾਰਣ ਨੂੰ ਲੈ ਕੇ SGPC ਅਤੇ GTC ਵਿਚਕਾਰ ਵਿਵਾਦ

SGPC ਨੇ GTC ਨਿਊਜ਼ ਨੂੰ ਭੇਜਿਆ ਕਾਨੂੰਨੀ ਨੋਟਿਸ, ਬਿਨਾਂ ਮਨਜ਼ੂਰੀ ਪ੍ਰਸਾਰਣ ਰੋਕਣ ਲਈ ਕਿਹਾ ਅੰਮ੍ਰਿਤਸਰ, 6 ਅਗਸਤ 2026: ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਕੀਰਤਨ ਦੇ ਲਾਈਵ ਪ੍ਰਸਾਰਣ ਨੂੰ ਲੈ ਕੇ…

ਅੰਮ੍ਰਿਤਸਰੀ ਕੁਲਚੇ ਨੂੰ GI ਟੈਗ ਦਿਵਾਉਣ ਲਈ ਪ੍ਰਸ਼ਾਸਨ ਦੀ ਵੱਡੀ ਪਹਿਲ, ਕੁਲਚਾ ਨਿਰਮਾਤਾਵਾਂ ਨੂੰ ਐਸੋਸੀਏਸ਼ਨ ਨਾਲ ਜੁੜਨ ਦੀ ਅਪੀਲ

ਅੰਮ੍ਰਿਤਸਰ, 6 ਅਗਸਤ (ਨਿਊਜ਼ ਕਲਿੱਕ ਪੰਜਾਬੀ) – ਅੰਮ੍ਰਿਤਸਰੀ ਕੁਲਚੇ ਨੂੰ ਭੂਗੋਲਿਕ ਸੰਕੇਤ (GI) ਟੈਗ ਦਿਵਾਉਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਜਾਗਰੂਕਤਾ ਮੁਹਿੰਮ ਲਗਾਤਾਰ ਚਲਾਈ ਜਾ…